ਪੁਲੀਸ ਨੇ ਮੁਨੱਵਰ ਫਾਰੂਕੀ ਸਮੇਤ 13 ਹੋਰ ਨੂੰ ਹਿਰਾਸਤ ਵਿੱਚ ਲਿਆ

ਨਵੀਂ ਦਿੱਲੀ, 27 ਮਾਰਚ – ਮੁਨੱਵਰ ਫਾਰੂਕੀ ਨੂੰ ਬੀਤੀ ਅੱਧੀ ਰਾਤ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ। ਮੁਨੱਵਰ ਨੂੰ ਹੁੱਕਾ ਪਾਰਲਰ ਰੇਡ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਕਾਮੇਡੀਅਨ ਛੋਟੇ-ਮੋਟੇ ਵਿਵਾਦਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਅਜਿਹੇ ਵਿੱਚ ਹੁੱਕਾ ਬਾਰ ਰੇਡ ਮਾਮਲੇ ਵਿੱਚ ਉਨ੍ਹਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ … Continue reading ਪੁਲੀਸ ਨੇ ਮੁਨੱਵਰ ਫਾਰੂਕੀ ਸਮੇਤ 13 ਹੋਰ ਨੂੰ ਹਿਰਾਸਤ ਵਿੱਚ ਲਿਆ